Mohali NRI Fraud Case : ਮੋਹਾਲੀ ਵਿੱਚ ਪਿਗ ਫਾਰਮ (ਸੂਰ ਪਾਲਣ ਦੇ ਫਾਰਮ) ਦਾ ਕਾਰੋਬਾਰ ਸ਼ੁਰੂ ਕਰਨ ਦੇ ਨਾਂ. ਨੌਜਵਾਨ ਦਾ ਆਰੋਪ ਹੈ ਕਿ ਇੱਕ ਮਹਿਲਾ ਅਤੇ ਉਸ ਦੇ ਪਰਿਵਾਰ ਨੇ ਕਾਰੋਬਾਰ ਵਿੱਚ 50 ਫੀਸਦੀ ਹਿੱਸੇਦਾਰੀ ਦੇਣ ਦਾ ਭਰੋਸਾ ਦਿੱਤਾ ਸੀ, ਪਰ ਨਾ ਤਾਂ ਉਸ ਨੂੰ ਫਾਰਮ ਦਿਖਾਇਆ ਗਿਆ ਅਤੇ ਨਾ ਹੀ ਕੋਈ ਲਿਖਤੀ ਸਮਝੌਤਾ ਕੀਤਾ ਗਿਆ। ਸ਼ਿਕਾਇਤਕਰਤਾ ਅਨੁਸਾਰ, ਮਹਿਲਾ ਨੇ ਪਹਿਲਾਂ ਬੈਂਕ ਖਾਤਿਆਂ ਵਿੱਚ ਕਰੀਬ 10 ਲੱਖ ਰੁਪਏ ਟਰਾਂਸਫਰ ਕਰਵਾਏ ਅਤੇ.