Health Tips : ਖਾਣਾ ਖਾਂਦੇ ਸਮੇਂ ਅਚਾਨਕ ਜੀਭ ਦਾ ਦੰਦਾਂ ਹੇਠ ਆ ਜਾਣਾ ਅਤੇ ਕੱਟ ਲੱਗ ਜਾਣਾ ਇੱਕ ਆਮ ਸਮੱਸਿਆ ਹੈ। ਕਈ ਲੋਕ ਇਸ ਨੂੰ ਜਲਦੀ-ਜਲਦੀ ਖਾਣਾ ਖਾਣ ਜਾਂ ਠੀਕ ਤਰ੍ਹਾਂ ਨਾ ਚਬਾਉਣ ਕਾਰਨ ਹੋਈ ਗਲਤੀ ਸਮਝ. ਜੀਭ ਮੂੰਹ ਦਾ ਬਹੁਤ ਹੀ ਨਾਜ਼ੁਕ ਹਿੱਸਾ ਹੈ, ਜੋ ਖਾਣਾ ਚਬਾਉਣ, ਨਿਗਲਣ ਅਤੇ ਬੋਲਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਵਾਰ-ਵਾਰ ਜੀਭ ਕੱਟਣ ਨਾਲ ਦਰਦ, ਸੋਜ ਅਤੇ ਖਾਣ-ਪੀਣ ਵਿੱਚ ਮੁਸ਼ਕਲ ਹੋ ਸਕਦੀ ਹੈ। ਦੰਦਾਂ ਦੀ ਬਣਤਰ.