Bandhan Bank News : ਬੈਂਕਿੰਗ ਸੈਕਟਰ ਵਿੱਚ ਇਨ੍ਹੀਂ ਦਿਨੀਂ ਬੈਂਕਾਂ ਦੀ ਹਿੱਸੇਦਾਰੀ ਖਰੀਦਣ ਅਤੇ ਉਨ੍ਹਾਂ ਦੇ ਰਲੇਵੇਂ ਨੂੰ ਲੈ ਕੇ ਚਰਚਾਵਾਂ ਤੇਜ਼ ਹਨ। ਇਸੇ ਵਿਚਾਲੇ ਬੰਧਨ ਬੈਂਕ (Bandhan Bank) ਨੂੰ ਲੈ ਕੇ ਵੀ ਇੱਕ ਵੱਡੀ ਖ਼ਬਰ ਸਾਹਮਣੇ. ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਬੂ ਧਾਬੀ ਦਾ ਫਸਟ ਅਬੂ ਧਾਬੀ ਬੈਂਕ (First Abu Dhabi Bank - FAB) ਬੰਧਨ ਬੈਂਕ ਵਿੱਚ ਹਿੱਸੇਦਾਰੀ ਖਰੀਦ ਸਕਦਾ ਹੈ। ਹਾਲਾਂਕਿ ਹੁਣ ਬੰਧਨ ਬੈਂਕ ਨੇ ਇਨ੍ਹਾਂ ਖ਼ਬਰਾਂ.