Recharge Price Hike : Vodafone Idea (Vi) ਦੇ ਗਾਹਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਕੰਪਨੀ ਨੇ ਆਪਣੇ 84 ਦਿਨਾਂ ਦੀ ਵੈਲਿਡਿਟੀ ਵਾਲੇ ਪ੍ਰੀਪੇਡ ਰੀਚਾਰਜ ਪਲਾਨ ਦੀ ਕੀਮਤ ਵਧਾ ਦਿੱਤੀ ਹੈ। ਹੁਣ ਗਾਹਕਾਂ ਨੂੰ. ਹੁਣ ਗਾਹਕਾਂ ਨੂੰ ਇਸ ਪਲਾਨ ਲਈ ਪਹਿਲਾਂ ਨਾਲੋਂ 40 ਰੁਪਏ ਜ਼ਿਆਦਾ ਖਰਚ ਕਰਨੇ ਪੈਣਗੇ। ਹਾਲਾਂਕਿ ਕੰਪਨੀ ਨੇ ਪਲਾਨ ਦੀ ਕੀਮਤ ਵਧਾਉਣ ਦੇ ਬਾਵਜੂਦ ਇਸ ਵਿੱਚ ਮਿਲਣ ਵਾਲੀਆਂ ਸਹੂਲਤਾਂ ਪਹਿਲਾਂ ਵਾਂਗ ਹੀ ਰੱਖੀਆਂ ਹਨ। 859 ਰੁਪਏ ਵਾਲਾ ਪਲਾਨ ਹੁਣ.