ਪੰਜਾਬ ਦੇ ਸਾਰੇ ਕੈਮਿਸਟਾਂ ਨੇ ਪ੍ਰੀਗਾਬਾਲਿਨ ਅਤੇ ਹੋਰ ਸਾਰੀਆਂ ਹੈਬਿਟ ਫਾਰਮਿੰਗ ਡਰੱਗਸ (ਆਦਤ ਪਾਉਣ ਵਾਲੀਆਂ) ਦਵਾਈਆਂ ਦੀ ਵਿਕਰੀ. ਸੂਬੇ ਦੇ ਪ੍ਰਚੂਨ ਵਿਕਰੇਤਾ ਆਪਣੇ ਸਟੋਰਾਂ ਵਿੱਚ ਪਏ ਸਟਾਕ ਨੂੰ ਥੋਕ ਵਿਕਰੇਤਾਵਾਂ ਨੂੰ ਵਾਪਸ ਕਰ ਦੇਣਗੇ ਅਤੇ ਥੋਕ ਵਿਕਰੇਤਾ ਇਹ ਦਵਾਈਆਂ ਕੰਪਨੀਆਂ ਨੂੰ ਵਾਪਸ ਕਰ ਦੇਣਗੇ। ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਰਿੰਦਰ ਦੁੱਗਲ ਅਤੇ ਜਨਰਲ ਸਕੱਤਰ ਜੀਐਸ ਚਾਵਲਾ ਦੀ ਅਗਵਾਈ ਹੇਠ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਪ੍ਰਧਾਨਾਂ ਅਤੇ ਸਕੱਤਰਾਂ ਨਾਲ ਇੱਕ ਜ਼ੂਮ (ਵੀਡੀਓ ਕਾਨਫਰੰਸਿੰਗ).