Punjab News: ਮੋਗਾ ਵਿੱਚ ਗੈਂਗਵਾਰ ਕਾਰਨ ਅੰਨੇਵਾਹ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਕਾਲੇ ਸਕਾਰਪੀਓ ਵਿੱਚ ਸਵਾਰ ਹਥਿਆਰਬੰਦ ਹਮਲਾਵਰਾਂ ਨੇ ਚਾਰ ਨੌਜਵਾਨਾਂ. ਚਾਰੇ ਗੰਭੀਰ ਜ਼ਖਮੀ ਹੋ ਗਏ ਅਤੇ ਦੋ ਦੀ ਮੌਤ ਹੋ ਗਈ। ਜਾਂਚ ਤੋਂ ਪਤਾ ਲੱਗਿਆ ਹੈ ਕਿ ਹਮਲੇ ਦਾ ਕਾਰਨ ਨਿੱਜੀ ਰੰਜਿਸ਼ ਸੀ। ਜਾਣਕਾਰੀ ਮੁਤਾਬਕ, ਸਾਹਿਲ ਜਿੰਦਲ ਉਰਫ ਲੰਬੀ, ਗਗਨ, ਰਾਘਵ ਅਤੇ ਗੋਰਾ ਐਤਵਾਰ ਸ਼ਾਮ 7:15 ਵਜੇ ਦੇ ਕਰੀਬ ਆਪਣੇ ਘਰ ਦੇ ਬਾਹਰ ਖੜ੍ਹੇ ਸਨ। ਇਸ ਦੌਰਾਨ ਇੱਕ ਸਕਾਰਪੀਓ.