ਜਲੰਧਰ, 25 ਅਕਤੂਬਰ (ਸ਼ਿਵ)-ਜਲੰਧਰ ਸ਼ਹਿਰ ਵਿਚ ਇਕ ਪਾਸੇ ਜਿੱਥੇ ਈ-ਰਿਕਸ਼ਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਉਥੇ ਹੀ ਦੂਜੇ ਪਾਸੇ ਸ਼ਹਿਰ ਦੀ ਜਨਤਕ ਆਵਾਜਾਈ ਵਿਵਸਥਾ ਵਿਚ ਵੀ ਵੱਡਾ ਬਦਲਾਅ ਆਉਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਈ-ਬ... ਪ੍ਰਧਾਨ ਮੰਤਰੀ ਈ-ਬੱਸ ਯੋਜਨਾ ਤਹਿਤ ਜਲੰਧਰ ਲਈ 97 ਈ-ਬੱਸਾਂ ਮੁਹੱਈਆ ਕਰਵਾਉਣ ਦੀ ਯੋਜਨਾ ਦੇ ਮੱਦੇਨਜ਼ਰ ਆਉਣ ਵਾਲੇ ਸਮੇਂ ਵਿਚ ਸ਼ਹਿਰ ਦੀਆਂ ਸੜਕਾਂ ’ਤੇ ਆਵਾਜਾਈ ਦਾ ਦਬਾਅ, ਬੱਸਾਂ ਦੇ ਰੂਟ ਤੇ ਈ-ਰਿਕਸ਼ਿਆਂ ਦੀ ਭੂਮਿਕਾ ਅਹਿਮ.